• News
  • Fashion
  • Gadgets
  • Lifestyle
  • Video
Search
Logo
Sign in
Welcome! Log into your account
Forgot your password? Get help
Password recovery
Recover your password
A password will be e-mailed to you.
Wednesday, February 25, 2026
Sign in / Join
  • Buy now!
Facebook
Instagram
Twitter
Vimeo
Youtube
Logo
  • ਪੰਜਾਬ
  • ਮਾਲਵਾ
  • ਮਾਝਾ
  • ਦੋਆਬਾ
  • ਦੇਸ਼
  • ਵਿਦੇਸ਼
  • ਵਪਾਰ
  • ਖੇਡ
  • ਪਾਲੀਵੁੱਡ
  • ਮਨੋਰੰਜਨ
  • ਹਾਲੀਵੁੱਡ
Home ਪੰਜਾਬ ਵੱਡੀ ਖਬਰ : ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੋਇਆ ਹੈਕ
  • ਪੰਜਾਬ

ਵੱਡੀ ਖਬਰ : ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੋਇਆ ਹੈਕ

By
redfm
-
April 11, 2022
0
199
Facebook
Twitter
Pinterest
WhatsApp
    congress

    ਚੰਡੀਗੜ੍ਹ 11 ਅਪ੍ਰੈਲ 2022 : ਪੰਜਾਬ ਕਾਂਗਰਸ ਦਾ ਨਵਾਂ ਪ੍ਰਧਾਨ ਬਣਨ ਤੋਂ ਬਾਅਦ ਹੁਣ ਪੰਜਾਬ ਕਾਂਗਰਸ ‘ਤੇ ਸਾਈਬਰ ਹਮਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਪੰਜਾਬ ਕਾਂਗਰਸ ਦਾ ਅਧਿਕਾਰਤ ਟਵਿਟਰ ਹੈਂਡਲ ਹੈਕ ਹੋ ਗਿਆ ਹੈ। ਹੈਕਰਾਂ ਨੇ ਇਸ ਪੇਜ ‘ਤੇ ਡੀ.ਪੀ. ਹਟਾ ਦਿੱਤਾ ਗਿਆ ਹੈ। ਨਾਲ ਹੀ ਬੈਕਗਰਾਊਂਡ ਤਸਵੀਰ ਵੀ ਬਦਲ ਦਿੱਤੀ ਗਈ ਹੈ।

    ਇਸ ਦੇ ਨਾਲ ਹੀ ਇਸ ਅਕਾਊਂਟ ਨੂੰ ਹੈਕ ਕਰਨ ਤੋਂ ਬਾਅਦ ਐੱਨ.ਐੱਫ.ਟੀ. ਵਪਾਰ ਬਾਰੇ ਟਵੀਟ ਕੀਤਾ। ਇਹ ਇੱਕ ਪਿੰਨ ਕੀਤਾ ਸੁਨੇਹਾ ਦਿਖਾਉਂਦਾ ਹੈ ਜੋ ਕਿਸੇ ਵੀ NFT ਵਪਾਰ ਨਾਲ ਜੁੜਿਆ ਹੁੰਦਾ ਹੈ। ਇਹ ਵੀ ਟਵੀਟ ਕੀਤਾ ਗਿਆ ਸੀ, ‘ਬੀਨਜ਼ ਦੇ ਅਧਿਕਾਰਤ ਆਰਕਾਈਵ ਦੇ ਪ੍ਰਗਟ ਹੋਣ ਦੇ ਜਸ਼ਨ ਦੇ ਹਿੱਸੇ ਵਜੋਂ, ਅਸੀਂ ਅਗਲੇ 24 ਘੰਟਿਆਂ ਲਈ ਕਮਿਊਨਿਟੀ ਵਿੱਚ ਸਾਰੇ ਸਰਗਰਮ NFT ਵਪਾਰੀਆਂ ਲਈ ਇੱਕ ਏਅਰਡ੍ਰੌਪ ਖੋਲ੍ਹਿਆ ਹੈ।’

    • TAGS
    • Official Twitter Handled
    • Punjab Congress
    Facebook
    Twitter
    Pinterest
    WhatsApp
      Previous articleਪੰਜਾਬ ਦੇ ਹਰ ਜ਼ਿਲੇ ‘ਚ ਹੋਵੇਗਾ ਮੁੱਖ ਮੰਤਰੀ ਮਾਨ ਦਾ ਦਫਤਰ, ਨਹੀਂ ਪਵੇਗੀ ਚੰਡੀਗੜ੍ਹ ਜਾਣ ਦੀ ਜ਼ਰੂਰਤ,
      Next articleਪਕਿਸਤਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਇਮਰਾਨ ਖਾਨ ਦੇ ਨੇੜਲੇ ਸਹਿਯੋਗੀ ਦੀਆਂ ਵਧੀਆਂ ਮੁਸ਼ਕਲਾਂ
      redfm

      RELATED ARTICLESMORE FROM AUTHOR

      Punjab government

      ਪੰਜਾਬ ਸਰਕਾਰ ਦਾ ਵੱਡਾ ਫੈਸਲਾ, ‘ਰਿਹਾਇਸ਼ੀ ਸਰਟੀਫਿਕੇਟ ਤੋਂ ਬਿਨਾਂ MBBS ਅਤੇ BDS ਨੂੰ ਨਹੀਂ ਮਿਲੇਗਾ ਰਾਜ ਕੋਟੇ ਦਾ ਲਾਭ’

      ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ ! ਸਰਹੱਦੀ ਇਲਾਕਿਆਂ ‘ਚ 24 ਘੰਟੇ ਲੱਗਣਗੇ ਨਾਕੇ

      Manpreet Badal

      ਹੁਣ ਵਿਜੀਲੈਂਸ ਦੀ ਰਡਾਰ ‘ਤੇ ਮਨਪ੍ਰੀਤ ਬਾਦਲ !

      EDITOR PICKS

      Punjab government

      ਪੰਜਾਬ ਸਰਕਾਰ ਦਾ ਵੱਡਾ ਫੈਸਲਾ, ‘ਰਿਹਾਇਸ਼ੀ ਸਰਟੀਫਿਕੇਟ ਤੋਂ ਬਿਨਾਂ MBBS ਅਤੇ...

      August 27, 2022

      ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ ! ਸਰਹੱਦੀ ਇਲਾਕਿਆਂ ‘ਚ 24...

      August 26, 2022
      Manpreet Badal

      ਹੁਣ ਵਿਜੀਲੈਂਸ ਦੀ ਰਡਾਰ ‘ਤੇ ਮਨਪ੍ਰੀਤ ਬਾਦਲ !

      August 26, 2022

      POPULAR POSTS

      PSEB

      PSEB ਨੇ 12ਵੀਂ ਜਮਾਤ ਦੀ ਡੇਟ ਸ਼ੀਟ ‘ਚ ਕੀਤਾ ਬਦਲਾਅ, 8ਵੀਂ...

      April 8, 2022
      majithia

      ਡਰੱਗਜ਼ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ ‘ਤੇ...

      April 26, 2022
      bibi badal

      ਭਗਵੰਤ ਮਾਨ ਨੇ ਪੰਜਾਬ ਨੂੰ ਬਿਜਲੀ ਰਹਿਤ ਬਣਾਉਣ ‘ਚ ਕੋਈ ਕਸਰ...

      April 28, 2022

      POPULAR CATEGORY

      • ਪੰਜਾਬ749
      • ਮਾਲਵਾ583
      • ਮਾਝਾ552
      • ਦੋਆਬਾ543
      • Breaking news416
      • ਦੇਸ਼230
      • ਵਿਦੇਸ਼87
      • ਖੇਡ39
      ABOUT US
      FOLLOW US
      ©