ਕੈਪਟਨ ਨੇ ਟਵੀਟ ਕਰ ਬਿਜਲੀ ਦੇ ਮੁਦੇ ਨੂੰ ਲੈ ਕੇ ‘ਆਪ’ ‘ਤੇ ਵਿਨ੍ਹੇ ਨਿਸ਼ਾਨੇ

0
105
captn

ਪਟਿਆਲਾ 29 ਅਪ੍ਰੈਲ 2022 : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਕੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨੇ ਸਾਧੇ ਹਨ। ਜਿਸ ਤੋਂ ਬਾਅਦ ਕੈਪਟਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਹੱਦੀ ਰਾਜ ਪੰਜਾਬ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ।

ਕੈਪਟਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ 5000 ਕਰੋਡ਼ ਤੋਂ ਵੱਧ ਦੀ ਮੁਫਤ ਬਿਜਲੀ ਲਈ ਨਿਰਵਿਘਨ ਬਿਜਲੀ ਅਤੇ ਵਾਧੂ ਸਬਸਿਡੀ ਦੇ ਵੱਡੇ ਵਾਅਦੇ ਕੀਤੇ ਸਨ। ਕੈਪਟਨ ਨੇ ਕਿਹਾ ਕਿ ਰਾਜ ਇਸ ਸਮੇਂ ਨਿਯਮਿਤ ਬਿਜਲੀ ਕੱਟਾਂ ਅਤੇ 2010 ਮੈਗਾਵਾਟ ਦੀ ਘਾਟ ਦਾ ਗਵਾਹ ਹੈ।