Tuesday, October 27, 2026
Home Breaking news ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਗੁਰੂ ਘਰ ਉਤੇ ਕੀਤਾ ਕਬਜ਼ਾ

ਕਾਬੁਲ ਦੇ ਗੁਰਦੁਆਰਾ ਸਾਹਿਬ ‘ਤੇ ਅੱਤਵਾਦੀ ਹਮਲਾ, ਗੁਰੂ ਘਰ ਉਤੇ ਕੀਤਾ ਕਬਜ਼ਾ

0
131
Gurdwara Sahib

ਅਫਗਾਨੀਸਤਾਨ 18 ਜੂਨ 2022 : ਅਫਗਾਨੀਸਤਾਨ ਦੇ ਕਾਬੁਲ ਸਥਿਤ ਕਾਰਤੇ ਪਰਵਾਨ ਗੁਰਦੁਆਰਾ ਸਾਹਿਬ ‘ਤੇ ਅੱਜ ਸਵੇਰੇ 6 ਵਜੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ। ਫਿਲਹਾਲ ਗੁਰਦੁਆਰਾ ਸਾਹਿਬ ਅੱਤਵਾਦੀਆਂ ਦੇ ਕਬਜ਼ੇ ‘ਚ ਹੈ।

ਫਾਇਰਿੰਗ ਜਾਰੀ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਹੈ ਕਿ 10 ਦੇ ਕਰੀਬ ਅੱਤਵਾਦੀ ਅੰਦਰ ਦਾਖਲ ਹੋ ਗਏ ਹਨ ਤੇ ਲਗਾਤਾਰ ਫਾਇਰਿੰਗ ਕਰ ਰਹੇ ਹਨ।