• News
  • Fashion
  • Gadgets
  • Lifestyle
  • Video
Search
Logo
Sign in
Welcome! Log into your account
Forgot your password? Get help
Password recovery
Recover your password
A password will be e-mailed to you.
Wednesday, February 25, 2026
Sign in / Join
  • Buy now!
Facebook
Instagram
Twitter
Vimeo
Youtube
Logo
  • ਪੰਜਾਬ
  • ਮਾਲਵਾ
  • ਮਾਝਾ
  • ਦੋਆਬਾ
  • ਦੇਸ਼
  • ਵਿਦੇਸ਼
  • ਵਪਾਰ
  • ਖੇਡ
  • ਪਾਲੀਵੁੱਡ
  • ਮਨੋਰੰਜਨ
  • ਹਾਲੀਵੁੱਡ
Home Breaking news ਖਾਲਸਾ ਏਡ ਦੇ ਰਵੀ ਸਿੰਘ ਦਾ ਟਵਿਟਰ ਅਕਾਊਂਟ ਬੈਨ, ਫੇਸਬੁੱਕ ‘ਤੇ ਪੋਸਟ...
  • Breaking news
  • ਦੇਸ਼
  • ਪੰਜਾਬ
  • ਵਿਦੇਸ਼

ਖਾਲਸਾ ਏਡ ਦੇ ਰਵੀ ਸਿੰਘ ਦਾ ਟਵਿਟਰ ਅਕਾਊਂਟ ਬੈਨ, ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

By
redfm
-
July 2, 2022
0
76
Facebook
Twitter
Pinterest
WhatsApp
    ravi singh

    ਚੰਡੀਗੜ੍ਹ 2 ਜੁਲਾਈ 2022 : ਖਾਲਸਾ ਏਡ ਦੇ ਰਵੀ ਸਿੰਘ ਦਾ ਟਵਿਟਰ ਅਕਾਊਂਟ ਬੈਨ ਕਰ ਦਿੱਤਾ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਰਵੀ ਸਿੰਘ ਨੇ ਆਪਣੇ ਫੇਸਬੁੱਕ ‘ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਉਨ੍ਹਾਂ ਲਿਖਿਆ, ”ਮੇਰਾ ਟਵਿੱਟਰ ਅਕਾਊਂਟ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ। ਇਹ ਹੈ ਭਾਜਪਾ ਦੇ ਰਾਜ ਵਿੱਚ ਲੋਕਤੰਤਰ ਦਾ ਅਸਲੀ ਚਿਹਰਾ। ਸਿੱਖ ਸੋਸ਼ਲ ਮੀਡੀਆ ਖਾਤਿਆਂ ‘ਤੇ ਪਾਬੰਦੀ ਲਗਾਉਣਾ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਤੋਂ ਨਹੀਂ ਰੋਕੇਗਾ! ਅਸੀਂ ਹੋਰ ਉੱਚੀ ਹੋਵਾਂਗੇ!

    • TAGS
    • Ravi Singh
    • Twitter
    • Twitter account
    • Twitter account ban
    Facebook
    Twitter
    Pinterest
    WhatsApp
      Previous articleਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਕੇ 3 ਮੈਚਾਂ ਦੀ ਵਨਡੇ ਸੀਰੀਜ਼ ‘ਚ 1-0 ਦੀ ਬਣਾਈ ਬੜ੍ਹਤ
      Next articleਮੂਸੇਵਾਲਾ ਕਤਲਕਾਂਡ ਮਾਮਲੇ ‘ਚ ਸਾਬਕਾ ਅਕਾਲੀ ਮੰਤਰੀ ਦੇ ਭਤੀਜੇ ਦਾ ਨਾਂ ਆਇਆ ਸਾਹਮਣੇ
      redfm

      RELATED ARTICLESMORE FROM AUTHOR

      Punjab government

      ਪੰਜਾਬ ਸਰਕਾਰ ਦਾ ਵੱਡਾ ਫੈਸਲਾ, ‘ਰਿਹਾਇਸ਼ੀ ਸਰਟੀਫਿਕੇਟ ਤੋਂ ਬਿਨਾਂ MBBS ਅਤੇ BDS ਨੂੰ ਨਹੀਂ ਮਿਲੇਗਾ ਰਾਜ ਕੋਟੇ ਦਾ ਲਾਭ’

      ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ ! ਸਰਹੱਦੀ ਇਲਾਕਿਆਂ ‘ਚ 24 ਘੰਟੇ ਲੱਗਣਗੇ ਨਾਕੇ

      Manpreet Badal

      ਹੁਣ ਵਿਜੀਲੈਂਸ ਦੀ ਰਡਾਰ ‘ਤੇ ਮਨਪ੍ਰੀਤ ਬਾਦਲ !

      EDITOR PICKS

      Punjab government

      ਪੰਜਾਬ ਸਰਕਾਰ ਦਾ ਵੱਡਾ ਫੈਸਲਾ, ‘ਰਿਹਾਇਸ਼ੀ ਸਰਟੀਫਿਕੇਟ ਤੋਂ ਬਿਨਾਂ MBBS ਅਤੇ...

      August 27, 2022

      ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ ! ਸਰਹੱਦੀ ਇਲਾਕਿਆਂ ‘ਚ 24...

      August 26, 2022
      Manpreet Badal

      ਹੁਣ ਵਿਜੀਲੈਂਸ ਦੀ ਰਡਾਰ ‘ਤੇ ਮਨਪ੍ਰੀਤ ਬਾਦਲ !

      August 26, 2022

      POPULAR POSTS

      PSEB

      PSEB ਨੇ 12ਵੀਂ ਜਮਾਤ ਦੀ ਡੇਟ ਸ਼ੀਟ ‘ਚ ਕੀਤਾ ਬਦਲਾਅ, 8ਵੀਂ...

      April 8, 2022
      majithia

      ਡਰੱਗਜ਼ ਮਾਮਲੇ ‘ਚ ਫਸੇ ਅਕਾਲੀ ਆਗੂ ਬਿਕਰਮ ਮਜੀਠੀਆ ਦੀ ਪਟੀਸ਼ਨ ‘ਤੇ...

      April 26, 2022
      bibi badal

      ਭਗਵੰਤ ਮਾਨ ਨੇ ਪੰਜਾਬ ਨੂੰ ਬਿਜਲੀ ਰਹਿਤ ਬਣਾਉਣ ‘ਚ ਕੋਈ ਕਸਰ...

      April 28, 2022

      POPULAR CATEGORY

      • ਪੰਜਾਬ749
      • ਮਾਲਵਾ583
      • ਮਾਝਾ552
      • ਦੋਆਬਾ543
      • Breaking news416
      • ਦੇਸ਼230
      • ਵਿਦੇਸ਼87
      • ਖੇਡ39
      ABOUT US
      FOLLOW US
      ©