ਬੰਦੀ ਸਿੰਘ ਰਿਹਾਈ ਨੂੰ ਲੈ ਕੇ ਸੰਸਦ ਬਾਹਰ ਸੁਖਬੀਰ ਤੇ ਹਰਸਿਮਰਤ ਕੌਰ ਨੇ ਰੋਕ ਲਏ ਅਮਿਤ ਸ਼ਾਹ ਤੇ ਨਿਤਿਨ ਗੰਡਾਕਰੀ

0
111
Sukhbir and Harsimrat

ਚੰਡੀਗੜ੍ਹ 20 ਜੁਲਾਈ 2022 : ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਨਿਤਿਨ ਗੰਡਾਕਰੀ ਨੂੰ ਸੰਸਦ ਵਿੱਚ ਪੇਸ਼ ਕਰਕੇ ਸਿੱਖ ਬੰਦੀਆਂ ਦੀ ਰਿਹਾਈ ਦੀ ਮੰਗ ਕੀਤੀ। ਹਰਸਿਮਰਤ ਨੇ ਕਿਹਾ ਕਿ ਹੁਣ ਤਾਂ ਰਾਜੀਵ ਗਾਂਧੀ ਦੇ ਕਾਤਲ ਵੀ ਰਿਹਾਅ ਹੋ ਚੁੱਕੇ ਹਨ, ਫਿਰ ਸਿੱਖ ਕੈਦੀ ਕਿਉਂ ਨਹੀਂ। ਬੰਦੀ ਸਿੱਖਾਂ ਦੀ ਰਿਹਾਈ ਦੇ ਮੁੱਦੇ ‘ਤੇ ਅਕਾਲੀ ਦਲ ਨੇ ਦਿੱਲੀ ਜੰਤਰ ਮੰਤਰ ‘ਤੇ ਮੋਰਚਾ ਸ਼ੁਰੂ ਕਰ ਦਿੱਤਾ ਹੈ।