ਪਿਛਲੀਆਂ ਸਰਕਾਰਾਂ ਦੇ ਪਾਲੇ ਗੈਂਗਸਟਰਾਂ ਦੇ ਮਾੜੇ ਦਿਨ ਹੋਏ ਸ਼ੁਰੂ : ਅਨਮੋਲ ਗਗਨ ਮਾਨ

0
122
Mann

ਚੰਡੀਗੜ੍ਹ 21 ਜੁਲਾਈ 2022 : ਗੈਂਗਸਟਰਾਂ ਵਿਰੁੱਧ ਅੱਜ ਦੀ ਸਖ਼ਤ ਕਾਰਵਾਈ ਪੰਜਾਬ ਦੀ ਸ਼ਾਂਤੀ ਭੰਗ ਕਰਨ ਵਾਲਿਆਂ ਲਈ ਸਪੱਸ਼ਟ ਸੰਦੇਸ਼ ਹੈ ਕਿ ਪੰਜਾਬ ਵਿਰੋਧੀ ਅਨਸਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।

<

h3>ਪਿਛਲੀਆਂ ਸਰਕਾਰਾਂ ਵੱਲੋਂ ਲਿਆਂਦੇ ਗੈਂਗਸਟਰਾਂ ਦੇ ਮਾੜੇ ਦਿਨ ਸ਼ੁਰੂ ਹੋ ਗਏ ਹਨ। ਮਾਨ ਸਰਕਾਰ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਮੁੜ ਲੀਹ ‘ਤੇ ਲਿਆ ਰਹੀ ਹੈ।