Home ਪੰਜਾਬ ਪਟਿਆਲਾ ’ਚ ਮੋਬਾਈਲ ਇੰਟਰਨੈੱਟ ਤੇ ਐੱਸ.ਐੱਮ.ਐੱਸ ਸੇਵਾਵਾਂ ’ਤੇ ਲਗਾਈ ਗਈ ਪਾਬੰਦੀ
ਚੰਡੀਗੜ੍ਹ 30 ਅਪ੍ਰੈਲ 2022 : ਪਟਿਆਲਾ ਵਿੱਚ ਅੱਜ 30 ਅਪ੍ਰੈਲ ਨੂੰ ਸਵੇਰੇ 9:30 ਤੋਂ ਸ਼ਾਮ 6 ਵਜੇ ਤੱਕ ਮੋਬਾਈਲ ਇੰਟਰਨੈਟ ਸੇਵਾਵਾਂ ਸੀਮਤ ਕੀਤੀਆਂ, ਘਬਰਾਉਣ ਦੀ ਲੋੜ ਨਹੀਂ ਕੇਵਲ ਅਫਵਾਹਾਂ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਗ੍ਰਹਿ ਵਿਭਾਗ ਨੇ ਕੀਤਾ ਫੈਸਲਾ।