Home ਦੋਆਬਾ ਮੁੱਖ ਮੰਤਰੀ ਮਾਨ ਨੇ ਅੱਜ ਚੰਡੀਗੜ੍ਹ ‘ਚ ਕੀਤੀ ਮੀਟਿੰਗ, ਇਨ੍ਹਾਂ ਮੁਦਿਆਂ ਨੂੰ...
ਚੰਡੀਗੜ੍ਹ 4 ਮਈ 2022 : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਸਥਿਤ ਨਗਰ ਨਿਗਮ ਭਵਨ ‘ਚ ਬੈਠਕ ਕੀਤੀ, ਜਿਸ ‘ਚ 20 ਵਿਧਾਇਕ ਵੀ ਮੌਜੂਦ ਸਨ। ਪੰਜਾਬ ਸਪੀਕਰ ਸਮੇਤ 5 ਕੈਬਨਿਟ ਮੰਤਰੀ ਵੀ ਬੈਠਕ ‘ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਕੁਲਤਾਰ ਸੰਧਵਾ, ਹਰਪਾਲ ਚੀਮਾ, ਲਾਲਜੀਤ ਭੁੱਲਰ, ਬਲਜੀਤ ਕੌਰ, ਬ੍ਰਹਮਸ਼ੰਕਰ ਜ਼ਿੰਪਾ ਅਤੇ ਹਰਭਜਨ ਸਿੰਘ ਈਟੀਓ ਵੀ ਸਨ।
ਸੀ.ਐੱਮ ਮਾਨ ਨੇ ਬੈਠਕ ‘ਚ ਵਿਧਾਇਕਾਂ ਤੋਂ ਹਾਲਾਂਕਿ ਵਿਕਾਸ ਕਾਰਜ ਨੂੰ ਲੈ ਕੇ ਚਰਚਾ ਕੀਤੀ ਅਤੇ ਉਨ੍ਹਾਂ ਦੇ ਫੀਡਬੈਕ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਬੈਠਕ ‘ਚ ਨਗਰ ਨਿਗਮ ਚੋਣਾਂ ਦੇ ਮੁਦੇ ਨੂੰ ਚੁੱਕਿਆ ਅਤੇ ਵਿਧਾਇਕਾਂ ਦੇ ਨਾਲ ਵਿਚਾਰ ਕੀਤਾ।