ਕਾਂਗਰਸ ਨੇ ਚੰਦਰ ਕੁਮਾਰ ਨੂੰ ਹਿਮਾਚਲ ਪ੍ਰਦੇਸ਼ ਦਾ ਨਿਯੁਕਤ ਕੀਤਾ ਨਵਾਂ ਪ੍ਰਧਾਨ

0
91
Congress

ਨਵੀਂ ਦਿੱਲੀ 17 ਅਗਸਤ 2022 : ਕਾਂਗਰਸ ਪ੍ਰਧਾਨ ਨੇ ਵਿਧਾਇਕ ਪਵਨ ਕਾਜਲ ਨੂੰ ਹਿਮਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਚੰਦਰ ਕੁਮਾਰ ਨੂੰ ਨਵਾਂ ਕਾਰਜਕਾਰੀ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।