ਪਿਆਕੜਾਂ ਲਈ ਚੰਗੀ ਖ਼ਬਰ : ਪੰਜਾਬ ‘ਚ ਸਸਤੀ ਹੋਈ ਸ਼ਰਾਬ, ਜਾਣੋ ਨਵੇਂ ਰੇਟ

0
113
liquor

ਚੰਡੀਗੜ੍ਹ 2 ਜੁਲਾਈ 2022 : ਪੰਜਾਬ ਸਰਕਾਰ ਨੇ ਆਬਕਾਰੀ ਨੀਤੀ ਤਹਿਤ ਸ਼ਰਾਬ ਅਤੇ ਬੀਅਰ ਦੀ ਨਵੀਂ ਰੇਟ ਲਿਸਟ ਜਾਰੀ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਜਿਸ ਤਹਿਤ ਹੁਣ ਪੰਜਾਬ ‘ਚ ਵੀ ਉਸੇ ਰੇਟ ‘ਤੇ ਸ਼ਰਾਬ ਵੇਚੀ ਜਾਵੇਗੀ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੀਆਂ ਹੇਠ ਲਿਖੀਆਂ ਦਰਾਂ ਲਾਗੂ ਕੀਤੀਆਂ ਗਈਆਂ ਹਨ:-