ਨਵੀਂ ਦਿੱਲੀ 14 ਅਪ੍ਰੈਲ 2022 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦਾ “ਵਿਸ਼ੇਸ਼ ਸਕੂਲ ਆਫ਼ ਐਕਸੀਲੈਂਸ” ਹੁਣ “ਡਾ. ਭੀਮ ਰਾਓ ਅੰਬੇਡਕਰ ਸਕੂਲ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ” ਵਜੋਂ ਜਾਣਿਆ ਜਾਵੇਗਾ। ਭੀਮ ਰਾਓ ਅੰਬੇਡਕਰ ਜਯੰਤੀ ਦੇ ਮੌਕੇ ‘ਤੇ ਅਜਿਹਾ ਹੀ ਇਕ ਸਕੂਲ ਸ਼ੁਰੂ ਕਰਨ ਦੇ ਪ੍ਰੋਗਰਾਮ ਦੌਰਾਨ ਕੇਜਰੀਵਾਲ ਨੇ ਇਹ ਗੱਲ ਕਹੀ।
दिल्ली के सभी स्कूल ऑफ स्पेशलाइज्ड एक्सीलेंस आज से बाबा साहब अम्बेडकर जी के नाम से जाने जाएंगे। भविष्य में इन्हीं स्कूलों से पढ़कर बच्चे डॉक्टर, इंजीनियर, वैज्ञानिक बनेंगे। यही तो बाबा साहब का सपना था। मुझे खुशी है कि हम उनके सपनों को उनकी मंज़िल की तरफ़ लेकर जा रहे हैं। pic.twitter.com/gqRtL2sIQv
— Arvind Kejriwal (@ArvindKejriwal) April 14, 2022









