Breaking newsਦੋਆਬਾਪੰਜਾਬਮਾਝਾਮਾਲਵਾ ਪੰਜਾਬ ਸਰਕਾਰ ਵੱਲੋਂ 21 IAS ਤੇ 47 PCS ਅਧਿਕਾਰੀਆਂ ਦੇ ਹੋਏ ਤਬਾਦਲੇ, ਵੇਖੋ ਲਿਸਟ By redfm - July 8, 2022 0 107 FacebookTwitterPinterestWhatsApp ਚੰਡੀਗੜ੍ਹ 8 ਜੁਲਾਈ 2022 : ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸਰਕਾਰ ਦੁਆਰਾ 68 ਆਈਏਐਸ ਅਤੇ ਐਚਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ, ਜਿਨ੍ਹਾਂ ਵਿੱਚ 21 ਆਈਏਐਸ ਅਤੇ 47 ਐਚਸੀਐਸ ਅਧਿਕਾਰੀ ਸ਼ਾਮਲ ਹਨ।