Uncategorized ਮੂਸੇਵਾਲਾ ਦੇ SYL ਗੀਤ ਤੋਂ ਬਾਅਦ ਹੁਣ ਕੰਵਰ ਗਰੇਵਾਲ ਦੇ ‘ਰਿਹਾਈ’ ਗੀਤ ‘ਤੇ ਵੀ ਭਾਰਤ ‘ਚ ਲੱਗੀ ਪਾਬੰਦੀ By redfm - July 8, 2022 0 114 FacebookTwitterPinterestWhatsApp ਚੰਡੀਗੜ੍ਹ 8 ਜੁਲਾਈ 2022 : ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਗੀਤSYL ‘ਤੇ ਜਿਥੇ ਭਾਰਤ ‘ਚ ਪਾਬੰਧੀ ਲਗਾ ਦਿੱਤੀ ਸੀ। ਇਸ ਦੇ ਨਾਲ ਹੀ ਹੁਣ ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਆਏ ਬੀਤੇ ਦਿਨੀਂ ਗੀਤ ‘ਰਿਹਾਈ’ ਨੂੰ ਵੀ ਭਾਰਤ ‘ਚ ਬੈਨ ਕਰ ਦਿੱਤਾ ਗਿਆ ਹੈ।