ਪੰਜਾਬ ਦੇ ਕਾਰਜਕਾਰੀ DGP ਵਜੋਂ ਨਿਯੁਕਤ IPS ਗੌਰਵ ਯਾਦਵ ਅੱਜ ਅਹੁਦਾ ਸੰਭਾਲਣਗੇ

0
127
DGP of Punjab

ਚੰਡੀਗੜ੍ਹ 4 ਜੁਲਾਈ 2022 : ਇਸ ਸਮੇਂ ਦੀ ਵੀ ਖਬਰ ਸਾਹਮਣੇ ਆ ਰਹੀ ਹੈ ਕਿ 1992 ਬੈਚ ਦੇ ਆਈਪੀਐੱਸ ਅਫਸਰ ਗੌਰਵ ਯਾਦਵ ਪੰਜਾਬ ਦੇ ਨਵੇਂ ਡੀਜੀਪੀ ਨਿਯੁਕਤ ਕੀਤੇ ਗਏ ਹਨ। ਉਹ ਕਾਰਜਕਾਰੀ ਡੀਜੀਪੀ ਵਜੋਂ ਕਮਾਨ ਸੰਭਾਲਣਗੇ। ਦੱਸ ਦੇਈਏ ਕਿ ਗੌਰਵ ਯਾਦਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁੱਖ ਸਕੱਤਰ ਵੀ ਹਨ।