ਮਨਜਿੰਦਰ ਸਿਰਸਾ ਨੇ ਬੱਗਾ ਮਾਮਲੇ ‘ਚ DSP ਕੁਲਜਿੰਦਰ ਸਿੰਘ ‘ਤੇ ਲਗਾਏ ਗੰਭੀਰ ਦੋਸ਼

0
110
sirsa

ਨਵੀਂ ਦਿੱਲੀ 07 ਮਈ 2022 : ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਭਾਜਪਾ ਆਗੂ ਤਜਿੰਦਰਪਾਲ ਸਿੰਘ ਬੱਗਾ ਨੂੰ ਗ੍ਰਿਫਤਾਰ ਕਰਨ ਵਾਲੀ ਪੰਜਾਬ ਪੁਲਿਸ ਦੇ ਡੀਐਸਪੀ ਕੁਲਜਿੰਦਰ ਸਿੰਘ ‘ਤੇ ਦੋਸ਼ ਲਗਾਏ ਹਨ।
ਸਿਰਸਾ ਨੇ ਕਿਹਾ ਕਿ ਡੀਐਸਪੀ ਕੁਲਜਿੰਦਰ ਸਿੰਘ ਦੇ ਅਪਰਾਧੀਆਂ ‘ਤੇ ਨਸ਼ਾ ਤਸਕਰਾਂ ਨਾਲ ਸੰਬੰਧ ਰਹੇ ਹਨ। ਡੀਐਸਪੀ ਨੂੰ ਨਸ਼ਾ ਤਸਕਰੀ ਕਰਨ ਵਾਲਿਆਂ ਦੀ ਸਰਪ੍ਰਸਤੀ ਹੈ।