Tuesday, October 27, 2026
Home ਦੇਸ਼ ਵੈਕਸੀਨ ਲਗਾਉਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ...

ਵੈਕਸੀਨ ਲਗਾਉਣ ਲਈ ਕਿਸੇ ਨੂੰ ਮਜਬੂਰ ਨਹੀਂ ਕੀਤਾ ਜਾ ਸਕਦਾ : ਸੁਪਰੀਮ ਕੋਰਟ

0
136
corona

ਨਵੀਂ ਦਿੱਲੀ 2 ਮਈ 2022 : ਸੁਪਰੀਮ ਕੋਰਟ ਨੇ ਵੈਕਸੀਨ ਡਾਟਾ ਅਤੇ ਵੈਕਸੀਨ ਨੂੰ ਜ਼ਰੂਰੀ ਬਣਾਉਣ ਦੀ ਮੰਗ ਵਾਲੀ ਪਟੀਸ਼ਨ ਤੇ ਫੈਸਲਾ ਕਰਦੇ ਹੋਏ ਕਿਹਾ ਕਿ ਕਿਸੀ ਨੂੰ ਵੀ ਵੈਕਸੀਨ ਲਗਾਉਣ ਲਈ ਦਬਾਅ ਨਹੀਂ ਬਣਾਇਆ ਜਾ ਸਕਦਾ ਹੈ। ਕਲੀਨਿਕਲ ਟ੍ਰਾਇਲ ਦਾ ਡਾਟਾ ਸਰਕਾਰ ਨੂੰ ਜਾਰੀ ਕਰਨਾ ਹੋਵੇਗਾ।
ਬੱਚਿਆਂ ਨੂੰ ਟੀਕਾ ਲਗਾਉਣ ਦਾ ਫੈਸਲਾ ਜਾਗਰੂਕ ਅਤੇ ਅੰਤਰਾਸ਼ਟਰੀ ਪੱਧਰ ਦੇ ਅਨੁਸਾਰ ਹੋਣਾ ਚਾਹੀਦਾ ਹੈ।