ਡਰੱਗ ਮਾਮਲੇ ‘ਚ ਫ਼ਸੇ ਬਿਕਰਮ ਮਜੀਠੀਆ ਨੂੰ ਲੈ ਕੇ ਇਸ ਦਿਨ ਹੋਵੇਗਾ ਆਖਰੀ ਫੈਸਲਾ

0
113
majithia

ਮੋਹਾਲੀ 9 ਅਪ੍ਰੈਲ 2022 : ਡਰੱਗ ਮਾਮਲੇ ‘ਚ ਨਾਮਜਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਰਜੀ ‘ਤੇ ਪਟਿਆਲਾ ਜੇਲ ਸੁਪਰੀਡੈਂਟ ਨੇ ਅਦਾਲਤ ‘ਚ ਜਵਾਬ ਦਾਖਲ ਕਰ ਲਿਆ ਹੈ।
ਅਰਜੀ ਦੀ ਸੁਣਵਾਈ ਲਈ ਅਦਾਲਤ ਨੇ 12 ਅਪ੍ਰੈਲ ਦੀ ਤਾਰੀਖ ਨਿਰਧਾਰਿਤ ਕੀਤੀ ਹੈ। ਅਗਲੀ ਸੁਣਵਾਈ ਦੌਰਾਨ ਦੋਵਾਂ ਪੱਖਾਂ ਦੀ ਦਰਜ ‘ਤੇ ਅਰਜੀ ਆਪਣੀਆਂ-ਆਪਣੀਆਂ ਦਲੀਲਾਂ ਪੇਸ਼ ਕਰੇਗੀ

ਇਸ ਤੋਂ ਪਹਿਲਾ ਅਦਾਲਤ ‘ਚ ਦਰਜ ਅਰਜੀ ‘ਚ ਮਜੀਠੀਆ ਦੀ ਬੈਠਕ ਦੀ ਖ਼ਰਾਬ ਹਾਲਤ ਹੋਣ ਦੇ ਕਾਰਨ ਅਤੇ ਸਾਫ਼ ਸਫ਼ਾਈ ਅਤੇ ਹੋਰ ਪ੍ਰਬੰਧ ਨਾ ਹੋਣ ਦੀ ਗੱਲ ਕਹੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਹੁਣ 12 ਅਪ੍ਰੈਲ ਨੂੰ ਮਜੀਠੀਆ ਦੀ ਬੈਰਕ ਸਬੰਧੀ ਫੈਸਲਾ ਹੋਵੇਗਾ।