ਇਸਲਾਮਾਬਾਦ 27 ਅਪ੍ਰੈਲ 2022 : ਪਾਕਿਸਤਾਨ ‘ਚ ਮੰਗਲਵਾਰ ਨੂੰ ਕਰਾਚੀ ਯੂਨੀਵਰਸਿਟੀ ਦੇ ਬਾਹਰ ਹੋਏ ਧਮਾਕੇ ‘ਚ ਤਿੰਨ ਚੀਨੀ ਨਾਗਰਿਕਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਇਸ ਧਮਾਕੇ ਦੀ ਵੀਡੀਓ ਸਾਹਮਣੇ ਆਈ ਹੈ ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹਿਜਾਬ ਪਹਿਨੀ ਔਰਤ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇਸ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਦਾ ਨਾਂ ਸ਼ਾਰੀ ਬਲੂਚ ਲਿਬਰੇਸ਼ਨ ਦੱਸਿਆ ਜਾ ਰਿਹਾ ਹੈ ਅਤੇ ਉਹ ਬਲੋਚ ਲਿਬਰੇਸ਼ਨ ਆਰਮੀ ਦੀ ਮਜੀਦ ਬ੍ਰਿਗੇਡ ਦੀ ਮੈਂਬਰ ਹੈ।
ਵੀਡੀਓ ‘ਚ ਦੇਖੀਆ ਜਾ ਸਕਦਾ ਹੈ ਕਿ ਇਕ ਹਿਜਾਬ ਪਹਿਨੀ ਹੋਏ ਮਹਿਲਾ ਸੜਕ ‘ਤੇ ਖੜੀ ਹੈ ਅਤੇ ਜਦੋ ਹੀ ਵੈਨ ਉਸ ਦੇ ਕੋਲੋਂ ਨਿਕਲਦੀ ਹੈ, ਧਮਾਕਾ ਹੋ ਜਾਂਦਾ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਇਹ ਸਾਫ ਹੋ ਗਿਆ ਹੈ ਕਿ ਇਹ ਇਕ ਫਿਦਾਇਨ ਹਮਲੇ ਸੀ। ਬਲੂਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ। ਟਵੀਟਰ ‘ਤੇ ਇਸ ਮਹਿਲਾ ਫਿਦਾਇਨ ਦੇ ਬਾਰੇ ‘ਚ ਉਸ ਦੀ ਤਸਵੀਰ ਸਮੇਤ ਪਰਿਵਾਰ ਦੇ ਬਾਰੇ ‘ਚ ਪਾਕਿ ਮਿਲਟਰੀ ਦੇ ਨਰਸਹਾਰ ‘ਚ ਗੁਆ ਦਿੱਤਾ ਸੀ। ਬੀ.ਐੱਲ.ਏ. ਨੇ ਕਿਹਾ ਕਿ ਇਸ ਮਹਿਲਾ ਫਿਦਾਇਨ ਦਾ ਨਾਂ ਸ਼ੈਰੀ ਬਲੋਚ ਹੈ ਅਤੇ ਉਸ ਦੇ ਪਤੀ ਇਕ ਡਾਕਟਰ ਹਨ ਅਤੇ ਉਸ ਦੇ 2 ਬੱਚੇ ਹਨ।
CCTV footage of the suicide bomber who detonates explosives when the Chinese Institute vehicles arrived. Police confirms the killing of 3 Chinese and 1 Pakistani in this #BLA attack.
BLA has significantly up their attacks in #Pakistan in recent times.#KarachiUniversity https://t.co/BbNxoeXZJ1 pic.twitter.com/MDkYGZpbbL— Bashir Ahmad Gwakh (@bashirgwakh) April 26, 2022









